Guide

ਕੈਨੇਡਾ ਵਿੱਚ ਬੀਮਾ ਕਿਵੇਂ ਕੰਮ ਕਰਦਾ ਹੈ — ਸੌਖੀ ਪੰਜਾਬੀ ਵਿੱਚ

ਬਹੁਤ ਸਾਰੇ ਲੋਕ ਸਾਲਾਂ ਤੋਂ ਵੱਧ ਪੈਸੇ ਦੇ ਰਹੇ ਹਨ ਕਿਉਂਕਿ ਕਿਸੇ ਨੇ ਉਨ੍ਹਾਂ ਨੂੰ ਆਪਣੀ ਭਾਸ਼ਾ ਵਿੱਚ ਸਮਝਾਇਆ ਨਹੀਂ। ਇਹ ਗਾਈਡ ਉਸੇ ਲਈ ਹੈ।

ਬ੍ਰੋਕਰ ਅਤੇ ਕੰਪਨੀ ਏਜੰਟ ਵਿੱਚ ਫ਼ਰਕ

ਕੰਪਨੀ ਦਾ ਏਜੰਟ ਸਿਰਫ਼ ਆਪਣੀ ਇੱਕ ਕੰਪਨੀ ਦਾ ਰੇਟ ਦੇ ਸਕਦਾ ਹੈ। ਬ੍ਰੋਕਰ ਆਜ਼ਾਦ ਹੁੰਦਾ ਹੈ — ਮੈਂ ਕਈ ਕੰਪਨੀਆਂ ਦੇ ਰੇਟ ਇਕੱਠੇ ਚੈੱਕ ਕਰਕੇ ਤੁਹਾਨੂੰ ਸਭ ਤੋਂ ਵਧੀਆ ਦਿੰਦਾ ਹਾਂ। ਅਤੇ ਇਸਦੀ ਤੁਹਾਨੂੰ ਕੋਈ ਵਾਧੂ ਫ਼ੀਸ ਨਹੀਂ ਪੈਂਦੀ — ਬ੍ਰੋਕਰ ਨੂੰ ਕੰਪਨੀ ਪੇ ਕਰਦੀ ਹੈ।

ਤੁਹਾਡਾ ਰੇਟ ਕਿਵੇਂ ਬਣਦਾ ਹੈ

ਪੈਸੇ ਬਚਾਉਣ ਦੇ ਅਸਲੀ ਤਰੀਕੇ

ਕੋਈ ਵੀ ਸਵਾਲ ਹੋਵੇ — ਮੈਨੂੰ ਪੰਜਾਬੀ ਵਿੱਚ ਕਾਲ ਜਾਂ ਮੈਸਜ ਕਰੋ। ਸਲਾਹ ਮੁਫ਼ਤ ਹੈ।

Want this done for you?

Get a free quote and I'll handle the shopping across 60+ insurers.

Get my free quote

More guides: How a broker saves you money · Why Ontario car insurance costs what it does · Home insurance, explained simply · New driver insurance (G1/G2/G) · Insurance for newcomers to Canada · Why your renewal went up · Buying your first home · High-risk driver? You have options · ਨਵੇਂ ਆਇਆਂ ਲਈ ਗਾਈਡ (ਪੰਜਾਬੀ)